ਤੁਹਾਡਾ ਮਨਪੰਸਦੀਦਾ ਸੰਗੀਤ ਤੁਹਾਨੂੰ ਯਾਦ ਕਰਾਏਗਾ ਪੁਰਾਣੇ ਦਿਨ
ਪ੍ਰਕਾਸ਼ਿਤ
ਵਿਸ਼ਵ ਭਰ ‘ਚ 50 ਮਿਲੀਅਨ ਤੋਂ ਵੱਧ ਲੋਕ ਦਿਮਾਗੀ ਕਮਜ਼ੋਰੀ ਨਾਲ ਜੀ ਰਹੇ ਹਨ। ਇਸ ਦਾ ਕੋਈ ਇਲਾਜ ਨਹੀਂ ਹੈ।
ਪਰ ਸੰਗੀਤ ‘ਚ ਯਾਦਾਂ ਨੂੰ ਮੁੜ ਵਾਪਸ ਲਿਆਉਣ ਦੀ ਵਿਲੱਖਣ ਸ਼ਕਤੀ ਹੁੰਦੀ ਹੈ।
ਬੀਬੀਸੀ ਸੰਗੀਤ ਦੀ ਸ਼ਕਤੀ ਨਾਲ ਵਿਸ਼ਵਵਿਆਪੀ ਦਰਸ਼ਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।