Lahore Diary 7: ਭਾਈ ਮਰਦਾਨਾ ਦੀ ਬਿਰਾਦਰੀ ਦੇ ਉਹ ਲੋਕ ਜੋ 'ਰਬਾਬ ਦੇ ਰਾਖੇ' ਬਣੇ
ਪ੍ਰਕਾਸ਼ਿਤ
ਲਾਹੌਰ ਡਾਇਰੀ 7 ਅਧੀਨ ਅੱਜ ਗੱਲ ਭਾਈ ਮਰਦਾਨਾ ਦੀ ਬਿਰਾਦਰੀ ਦੇ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਰਬਾਬ ਦੀ ਕਲਾ ਨੂੰ ਸਾਂਭੀ ਰੱਖਿਆ ਹੈ।
ਲਾਹੌਰ ਦੀ ਬਿਰਾਦਰੀ ਦੇ ਉਹ ਲੋਕ ਜਿਨ੍ਹਾਂ ਦੇ ਬਜ਼ੁਰਗ ਭਾਈ ਮਰਦਾਨਾ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਬਾਬ ਵਜਾਉਂਦੇ ਸਨ।
ਭਾਈ ਮਰਦਾਨਾ ਦੇ ਦੀ ਬਿਰਾਦਰੀ ਦੇ ਇਨ੍ਹਾਂ ਲੋਕਾਂ ਨੇ ਰਬਾਬ ਦੀ ਕਲਾ ਨੂੰ ਕਿਵੇਂ ਸਾਂਭਿਆ ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ।