ਭਾਰਤੀ ਮੂਲ ਦੀ ਰਾਜਕੁਮਾਰੀ ਸਣੇ ਦੂਜੀ ਵਿਸ਼ਵ ਜੰਗ ਦੀਆਂ 5 ਔਰਤਾਂ ਦੀ ਬਹਾਦਰੀ ਦੀ ਕਹਾਣੀ

ਵੀਡੀਓ ਕੈਪਸ਼ਨ, ਭਾਰਤੀ ਮੂਲ ਦੀ ਰਾਜਕੁਮਾਰੀ ਸਣੇ ਦੂਜੀ ਵਿਸ਼ਵ ਜੰਗ ਦੀਆਂ 5 ਔਰਤਾਂ ਦੀ ਬਹਾਦਰੀ ਦੀ ਕਹਾਣੀ
ਪ੍ਰਕਾਸ਼ਿਤ

ਜੰਗ ਦੌਰਾਨ ਬਹਾਦਰੀ ਦੇ ਕਾਰਨਾਮੇ ਦੀ ਕਲਪਨਾ ਕਰੀਏ ਤਾਂ ਅਕਸਰ ਮਨ ਵਿੱਚ ਕਿਸੇ ਪੁਰਸ਼ ਜਾਂ ਔਰਤ ਦੀ ਬਹਾਦਰੀ ਦਾ ਅਕਸ ਆਉਂਦਾ ਹੈ।

ਪਰ ਸੰਘਰਸ਼ਾਂ ਦੌਰਾਨ ਅਕਸਰ ਹੀ ਔਰਤਾਂ ਦੀਆਂ ਭੂਮਿਕਾਵਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ।

ਇਸ ਲਈ ਦੂਜੀ ਵਿਸ਼ਵ ਜੰਗ ਦੇ ਖ਼ਾਤਮੇ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਂਦਿਆਂ ਅਸੀਂ ਅਜਿਹੀਆਂ 5 ਔਰਤਾਂ ਦੀ ਬਹਾਦਰੀ ਅਤੇ ਉਪਲਬਧੀਆਂ ਬਾਰੇ ਦੱਸ ਰਹੇ ਹਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)