ਕੋਰੋਨਾਵਾਇਰਸ: ਕੀ ਦੂਜੀ ਲਹਿਰ ਜ਼ਿਆਦਾ ਖ਼ਤਰਨਾਕ ਹੈ ਅਤੇ ਕੀ ਹੋਰ ਵੀ ਲਹਿਰਾਂ ਆ ਸਕਦੀਆਂ ਹਨ?
ਪ੍ਰਕਾਸ਼ਿਤ
ਪਿਛਲੀਆਂ ਮਹਾਂਮਾਰੀਆਂ ਤੋਂ ਇਸਦਾ ਜਵਾਬ ਮਿਲ ਸਕਦਾ ਹੈ। 1918 ਦਾ ਸਪੈਨਿਸ਼ ਫਲੂ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਧ ਜਾਨਲੇਵਾ ਬੀਮਾਰੀ ਸੀ। ਇਸ ਨਾਲ ਕਰੀਬ 5 ਕਰੋੜ ਲੋਕ ਮਾਰੇ ਗਏ ਸਨ।
ਇਸਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸੀ। ਪਹਿਲੀ ਅਤੇ ਤੀਜੀ ਲਹਿਰ ਦੇ ਮੁਕਾਬਲੇ ਲੱਖਾਂ ਲੋਕ ਵਧੇਰੇ ਮਰ ਗਏ ਸਨ।