'ਪਸੀਨਾ ਵੀ ਭਾਫ਼ ਬਣ ਕੇ ਉੱਡ ਜਾਂਦਾ ਹੈ': ਦੁਨੀਆਂ ਦੀ ਸਭ ਤੋਂ ਗਰਮ ਥਾਂ ਅਮਰੀਕਾ 'ਚ ਪਹਾੜਾਂ ਵਿਚਾਲੇ!

ਵੀਡੀਓ ਕੈਪਸ਼ਨ, 'ਪਸੀਨਾ ਵੀ ਭਾਫ਼ ਬਣ ਕੇ ਉੱਡ ਜਾਂਦਾ ਹੈ': ਦੁਨੀਆਂ ਦੀ ਸਭ ਤੋਂ ਗਰਮ ਥਾਂ ਅਮਰੀਕਾ 'ਚ ਪਹਾੜਾਂ ਵਿਚਾਲੇ!
ਪ੍ਰਕਾਸ਼ਿਤ

ਡੈੱਥ ਵੈਲੀ ਭਾਵ 'ਮੌਤ ਦੀ ਘਾਟੀ' ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪੈਂਦੀ ਹੈ। ਇੱਥੇ ਹਾਲ ਹੀ ਵਿੱਚ ਤਾਪਮਾਨ ਰਿਕਾਰਡ ਤੋੜ ਚੁੱਕਾ ਹੈ। ਜਾਣੋ ਕਿ ਇਹ ਥਾਂ ਹੈ ਕਿਹੀ ਜਿਹੀ ਅਤੇ ਇੱਥੇ ਰਹਿਣ ਵਾਲੇ ਕਿਵੇਂ ਗੁਜ਼ਰ-ਬਸਰ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)