ਬੈਰੂਤ ਧਮਾਕਾ: ਬੱਚਿਆਂ ਅਤੇ ਪਰਿਵਾਰਾਂ 'ਤੇ ਕੀ ਹੋਇਆ ਅਸਰ?
ਪ੍ਰਕਾਸ਼ਿਤ
ਬੈਰੂਤ ਧਮਾਕੇ ਤੋਂ ਬਾਅਦ ਬੱਚੇ ਵਾਰ-ਵਾਰ ਪੁੱਛ ਰਹੇ ਹਨ ਕਿ ਅਜਿਹਾ ਦੁਬਾਰਾ ਹੋਵੇਗਾ?
ਕਾਫ਼ੀ ਲੋਕਾਂ ਦੇ ਵਿਵਹਾਰ 'ਚ ਇਸ ਹਾਦਸੇ ਦੇ ਹਿੱਸੇ ਰਹਿ ਜਾਣਗੇ। ਪਰ ਇਨ੍ਹਾਂ ਜ਼ਖ਼ਮਾਂ ਤੋਂ ਉਭਰਨ ਲਈ ਥੈਰੇਪੀ ਦੀ ਜ਼ਰੂਰਤ ਹੋਵੇਗੀ ਜੋ ਸੌਖਾ ਨਹੀਂ ਹੋਵੇਗਾ।
ਤੇ ਦੂਜੇ ਪਾਸੇ ਕੋਵਿਡ ਮਾਂ-ਬਾਪ ਅਤੇ ਬੱਚਿਆ ਨੂੰ ਸਮਾਨ ਰੂਪ ਨਾਲ ਪ੍ਰਭਾਵਿਤ ਕਰੇਗਾ।
ਹਰ ਮੋਰਚੇ 'ਤੇ, ਦਬਾਅ ਵੱਧਦਾ ਜਾ ਰਿਹਾ ਹੈ।