‘ਮੈਨੂੰ ਪੀਰੀਅਰਡਜ਼ ਕਾਰਨ ਖੁਦਕੁਸ਼ੀ ਦਾ ਖਿਆਲ ਆਉਂਦਾ ਸੀ’

ਵੀਡੀਓ ਕੈਪਸ਼ਨ, ‘ਮੈਨੂੰ ਪੀਰੀਅਰਡਜ਼ ਕਾਰਨ ਖੁਦਕੁਸ਼ੀ ਦਾ ਖਿਆਲ ਆਉਂਦਾ ਸੀ’
ਪ੍ਰਕਾਸ਼ਿਤ

ਪੀਐੱਮਡੀਡੀ (ਪ੍ਰੀਮੈਨਸਟਰੋਲ ਡਿਸਫੋਰਿਕ ਡਿਸਆਰਡਰ) , ਪੀਰੀਅਡਜ਼ ਨਾਲ ਜੁੜੀ ਅਜਿਹੀ ਬਿਮਾਰੀ ਜਿਸ ਕਾਰਨ ਖੁਦਕੁਸ਼ੀ ਦਾ ਮਨ ਕਰਦਾ ਹੈ।

ਇਸ ਕਾਰਨ ਡਿਪਰੈਸ਼ਨ, ਉਦਾਸੀ, ਖੁਦਕੁਸ਼ੀ ਦੇ ਖਿਆਲ ਵੀ ਆ ਸਕਦੇ ਹਨ।

ਇਸ ਬਿਮਾਰੀ ਨਾਲ ਜੂਝ ਰਹੀਆਂ ਕਈ ਔਰਤਾਂ ਨੇ ਆਪਣੀ ਕਹਾਣੀ ਦੱਸੀ।

ਇਹ ਬਿਮਾਰੀ ਕੀ ਹੈ ਅਤੇ ਇਸ ਦਾ ਇਲਾਜ ਕੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)