ਬੈਰੂਤ ਧਮਾਕਾ: ਲਿਬਨਾਨ 'ਚ ਰਹਿੰਦੇ ਪੰਜਾਬੀਆਂ ਨੇ ਸੜਕਾਂ 'ਤੇ ਕੀ ਕੁਝ ਦੇਖਿਆ

ਵੀਡੀਓ ਕੈਪਸ਼ਨ, ਬੈਰੂਤ ਧਮਾਕਾ: ਲਿਬਨਾਨ 'ਚ ਰਹਿੰਦੇ ਪੰਜਾਬੀਆਂ ਨੇ ਸੜਕਾਂ 'ਤੇ ਕੀ ਕੁਝ ਦੇਖਿਆ
ਪ੍ਰਕਾਸ਼ਿਤ

ਮੰਗਲਵਾਰ ਨੂੰ ਲਿਬਨਾਨ ਦੀ ਰਾਜਧਾਨੀ ਵਿੱਚ ਹੋਏ ਜ਼ਬਰਦਸਤ ਧਮਾਕੇ ਨੇ ਵੱਡੀ ਤਬਾਹੀ ਮਚਾਈ। ਬੈਰੂਤ ਦੀ ਬੰਦਰਗਾਹ ’ਤੇ ਹੋਏ ਧਮਾਕੇ ਵਿੱਚ ਦਰਜਨਾਂ ਜਾਨਾਂ ਗਈਆਂ ਅਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ।

ਬੈਰੂਤ ਦੇ ਤੋਂ ਕੁਝ ਕਿੱਲੋਮੀਟਰ ਦੁਰ ਰਹਿੰਦੇ ਪੰਜਾਬੀਆਂ ਨੇ ਇਸ ਧਮਾਕੇ ਨੂੰ ਕਿਵੇਂ ਮਹਿਸੂਸ ਕੀਤਾ ਅਤੇ ਉੱਥੇ ਦੀਆਂ ਸੜਕਾਂ 'ਤੇ ਕੀ ਕੁਝ ਦੇਖਿਆ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਕੁਝ ਲੋਕਾਂ ਨਾਲ ਵੀਡੀਓ ਜ਼ਰੀਏ ਗੱਲਬਾਤ ਕੀਤੀ।

(ਐਡਿਟ- ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)