You’re viewing a text-only version of this website that uses less data. View the main version of the website including all images and videos.
ਬੈਰੂਤ ਧਮਾਕਾ: ਉਹ ਪਲ ਜਦੋਂ ਇੰਟਰਵਿਊ ਕਰ ਰਹੀ ਬੀਬੀਸੀ ਪੱਤਰਕਾਰ ਜ਼ਖਮੀ ਹੋਈ
ਪ੍ਰਕਾਸ਼ਿਤ
ਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਭਿਆਨਕ ਧਮਾਕੇ ਕਾਰਨ ਹੁਣ ਤੱਕ ਘੱਟੋ ਘੱਟ 150 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਸ ਧਮਾਕੇ ਕਾਰਨ ਚਾਰ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹਨ।
ਉਹ ਪਲ ਦੇਖੋ ਜਦੋਂ ਬੀਬੀਸੀ ਅਰਬੀ ਸੇਵਾ ਦੀ ਪੱਤਰਕਾਰ ਮਰੀਅਮ ਤਾਓਮੀ ਇੱਕ ਮਹਿਮਾਨ ਨਾਲ ਵੀਡੀਓ ਇੰਟਰਵਾਊ ਕਰ ਰਹੀ ਸੀ ਉਸੇ ਵੀ ਜ਼ੋਰਦਾਰ ਧਮਾਕੇ ਵਿੱਚ ਬੀਬੀਸੀ ਦਾ ਬੈਰੂਟ ਬਿਊਰੋ ਵੀ ਨੁਕਸਾਨਿਆ ਗਿਆ ਅਤੇ ਪੱਤਰਕਾਰ ਮਰੀਅਮ ਵੀ ਜ਼ਖਮੀ ਹੋਈ ਹੈ।