ਬੈਰੂਤ ਧਮਾਕਾ: ਉਹ ਪਲ ਜਦੋਂ ਇੰਟਰਵਿਊ ਕਰ ਰਹੀ ਬੀਬੀਸੀ ਪੱਤਰਕਾਰ ਜ਼ਖਮੀ ਹੋਈ

ਵੀਡੀਓ ਕੈਪਸ਼ਨ, ਬੈਰੂਤ ਧਮਾਕਾ: ਉਹ ਪਲ ਜਦੋਂ ਇੰਟਰਵਿਊ ਕਰ ਰਹੀ ਬੀਬੀਸੀ ਪੱਤਰਕਾਰ ਜ਼ਖਮੀ ਹੋਈ
ਪ੍ਰਕਾਸ਼ਿਤ

ਲੈਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਭਿਆਨਕ ਧਮਾਕੇ ਕਾਰਨ ਹੁਣ ਤੱਕ ਘੱਟੋ ਘੱਟ 150 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਸ ਧਮਾਕੇ ਕਾਰਨ ਚਾਰ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹਨ।

ਉਹ ਪਲ ਦੇਖੋ ਜਦੋਂ ਬੀਬੀਸੀ ਅਰਬੀ ਸੇਵਾ ਦੀ ਪੱਤਰਕਾਰ ਮਰੀਅਮ ਤਾਓਮੀ ਇੱਕ ਮਹਿਮਾਨ ਨਾਲ ਵੀਡੀਓ ਇੰਟਰਵਾਊ ਕਰ ਰਹੀ ਸੀ ਉਸੇ ਵੀ ਜ਼ੋਰਦਾਰ ਧਮਾਕੇ ਵਿੱਚ ਬੀਬੀਸੀ ਦਾ ਬੈਰੂਟ ਬਿਊਰੋ ਵੀ ਨੁਕਸਾਨਿਆ ਗਿਆ ਅਤੇ ਪੱਤਰਕਾਰ ਮਰੀਅਮ ਵੀ ਜ਼ਖਮੀ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)