ਅਫ਼ਗਾਨ: ਪਤੀ ਨੂੰ ਪਤਨੀ ‘ਤੇ ਸ਼ੱਕ ਸੀ ਤਾਂ ਉਸ ਦਾ ਨੱਕ ਹੀ ਵੱਢ ਦਿੱਤਾ

ਵੀਡੀਓ ਕੈਪਸ਼ਨ, ਅਫ਼ਗਾਨ: ਪਤੀ ਨੂੰ ਪਤਨੀ ‘ਤੇ ਸ਼ੱਕ ਸੀ ਤਾਂ ਉਸ ਦਾ ਨੱਕ ਹੀ ਵੱਢ ਦਿੱਤਾ
ਪ੍ਰਕਾਸ਼ਿਤ

ਤਿੰਨ ਘੰਟਿਆਂ ਦੇ ਜਟਿਲ ਆਪਰੇਸ਼ਨ ਦੇ ਦੌਰਾਨ ਜ਼ਾਰਕਾ ਦੇ ਗੱਲ ਦੀ ਚਮੜੀ ਦੀ ਵਰਤੋਂ ਉਸ ਦਾ ਨਵਾਂ ਨੱਕ ਬਣਾਉਣ ਲਈ ਕੀਤੀ ਗਈ।

ਪਤੀ ਦੇ ਹਿੰਸਕ ਵਤੀਰੇ ਦੇ ਬਾਵਜੂਦ ਅਫ਼ਗਾਨਿਸਤਾਨ ਦੇ ਕਾਨੂੰਨ ਮੁਤਾਬ਼ਕ, ਜ਼ਾਰਕਾ ਨੂੰ ਆਪਣੇ ਬੇਟੇ ਦੀ ਕਸਟਡੀ ਮਿਲਣਾ ਮੁਸ਼ਕਲ ਹੈ।

ਪਰ ਜ਼ਾਰਕਾ ਫੈਸਲਾ ਕਰ ਚੁੱਕੀ ਹੈ ਕਿ ਉਹ ਵਾਪਸ ਨਹੀਂ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)