ਪਾਕਿਸਤਾਨ ਦੀ ਫ਼ਿਲਮ ਇੰਡਸਟਰੀ ਪੁਰਾਣੀ ਕਿਉਂ ਰਹਿ ਗਈ: 'ਹਰ ਸਾਲ ਕੁਝ ਬਦਲ ਜਾਂਦਾ ਹੈ'

ਵੀਡੀਓ ਕੈਪਸ਼ਨ, ਪਾਕਿਸਤਾਨ ਦੀ ਫ਼ਿਲਮ ਇੰਡਸਟਰੀ ਪੁਰਾਣੀ ਕਿਉਂ ਰਹਿ ਗਈ: 'ਹਰ ਸਾਲ ਕੁਝ ਬਦਲ ਜਾਂਦਾ ਹੈ'
ਪ੍ਰਕਾਸ਼ਿਤ

ਇਹ ਲਾਹੌਰ ਦੀ ਫ਼ਿਲਮ ਨਗਰੀ 'ਲੌਲੀਵੁੱਡ' ਹੈ, ਜਿੱਥੇ ਸਮਾਂ ਰੁੱਕ ਗਿਆ ਜਾਪਦਾ ਹੈI

ਫ਼ਿਲਮਸਾਜ਼ ਖ਼ੁਦ ਨੂੰ ਜ਼ਮਾਨੇ ਮੁਤਾਬਕ ਬਦਲਣ ਦੀ ਕੋਸ਼ਿਸ਼ 'ਚ ਹਨI

ਇਨ੍ਹਾਂ ਮੁਤਾਬਕ ਜ਼ਰੂਰੀ ਨਹੀਂ ਕਿ ਜ਼ਿਆਦਾ ਪੈਸੇ ਲਗਾ ਕੇ ਹੀ ਚੰਗੀ ਫ਼ਿਲਮ ਬਣੇI

ਇਹ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)