ਕੋਰੋਨਾਵਾਇਰਸ ਟੀਕਿਆਂ ਬਾਰੇ ਉੱਠਦੇ ਸਵਾਲਾਂ ਦੇ ਜਵਾਬ
ਪ੍ਰਕਾਸ਼ਿਤ
ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਦੁਨੀਆਂ ਭਰ ਵਿੱਚ 20 ਦੇ ਕਰੀਬ ਸੰਭਾਵੀ ਟੀਕਿਆਂ ਉੱਤੇ ਕੰਮ ਚੱਲ ਰਿਹਾ ਹੈ। ਸ਼ੁਰੂਆਤ ਵਿੱਚ ਇਨ੍ਹਾਂ ਟੀਕਿਆਂ ਦੇ ਵਧੀਆ ਨਤੀਜੇ ਆਏ ਹਨ ਅਤੇ ਹੁਣ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ।
ਵੱਖ-ਵੱਖ ਟੀਕਿਆਂ ਬਾਰੇ ਬੀਬੀਸੀ ਦੇ ਪਾਠਕਾਂ, ਦਰਸ਼ਕਾਂ ਤੇ ਸਰੋਤਿਆਂ ਨੇ ਕਈ ਸਵਾਲ ਸਾਡੇ ਤੱਕ ਪਹੁੰਚਾਏ। ਤੁਹਾਡੇ ਇਨ੍ਹਾਂ ਸਵਾਲਾਂ ਵਿੱਚੋਂ ਕੁਝ ਦੇ ਜਵਾਬ ਦਿੱਤੇ ਨੇ ਬੀਬੀਸੀ ਹੈਲਥ ਐਡੀਟਰ ਮਿਸ਼ੇਲ ਰਾਬਰਟਸ ਨੇ....