ਕੋਰੋਨਾਵਾਇਰਸ: ਹਾਜੀਆਂ ਦੀ ਗਿਣਤੀ ਘਟਣ ਕਰ ਕੇ ਇਨ੍ਹਾਂ ਨੂੰ ਰੋਣਾ ਕਿਉਂ ਆਉਂਦਾ ਹੈ

ਵੀਡੀਓ ਕੈਪਸ਼ਨ, ਸਾਊਦੀ ਅਰਬ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਠੱਲ੍ਹ ਪਾਉਣ ਲਈ ਹਾਜੀਆਂ ਦੀ ਸੰਖਿਆ ਵਿੱਚ ਕਮੀ ਕੀਤੀ ਹੈ
ਪ੍ਰਕਾਸ਼ਿਤ

ਸਾਊਦੀ ਅਰਬ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਠੱਲ੍ਹ ਪਾਉਣ ਲਈ ਹਾਜੀਆਂ ਦੀ ਸੰਖਿਆ ਵਿੱਚ ਕਮੀ ਕੀਤੀ ਹੈ। ਇਸ ਫੈਲਲੇ ਤੋਂ ਕੁਝ ਲੋਕ ਡਾਢੇ ਦੁਖੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)