ਪਾਕਿਸਤਾਨ ਤੋਂ Vlog: 'ਬਿਜਲੀ ਦਾ ਬਿੱਲ ਭੇਜ ਕੇ ਕਹਿਣਾ, ਇਸ ਨੂੰ ਹੀ ਬੱਤੀ ਸਮਝੋ'
ਪ੍ਰਕਾਸ਼ਿਤ
ਪਾਕਿਸਤਾਨ ਵਿੱਚ ਬਿਜਲੀ ਦੀ ਮਾੜੇ ਹਾਲਾਤ ਬਾਰੇ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ। ਇਸ ਵਾਰ ਹਨੀਫ਼ ਨੇ ਟਿੱਪਣੀ ਲਈ ਨਜ਼ਮ ਦਾ ਰਾਹ ਚੁਣਿਆ ਹੈ।