ਕੋਰੋਨਾਵਾਇਰਸ: ਅੱਲ੍ਹੜ ਮੁਟਿਆਰਾਂ ਨੇ ਕਿਵੇਂ ਬਣਾਇਆ 50 ਹਜ਼ਾਰ ਰੁਪਏ ’ਚ ਵੈਂਟੀਲੇਟਰ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੀ ਆਬਾਦੀ ਕੋਈ 3.9 ਕਰੋੜ ਹੈ ਪਰ ਵੈਂਟੀਲੇਟਰ ਮਹਿਜ਼ 800 ਹੀ ਹਨ। ਕੋਰੋਨਾਵਾਇਰਸ ਦੇ ਵਧਦੇ ਕਹਿਰ ਨੂੰ ਦੇਖਦਿਆਂ ਕੋਰੋਨਾ ਮਰੀਜ਼ਾਂ ਲਈ ਇੱਥੋਂ ਦੀਆਂ ਇਨ੍ਹਾਂ ਅੱਲ੍ਹੜ ਮੁਟਿਆਰਾਂ ਸਿਰਫ਼ 50 ਕੁ ਹਜ਼ਾਰ ਰੁਪਏ ਵਿੱਚ ਵੈਂਟੀਲੇਟਰ ਤਿਆਰ ਕਰ ਦਿੱਤਾ ਹੈ। ਦੂਜੇ ਪਾਸੇ ਰਵਾਇਤੀ ਵੈਂਟੀਲੇਟਰ ਦੀ ਕੀਮਤ 2 ਤੋਂ 4 ਲੱਖ ਰੁਪਏ ਵਿਚਾਲੇ ਹੈ।