ਲੌਕਡਾਊਨ: ਗਰਭ ਤੋਂ ਲੈਕੇ ਜਣੇਪੇ ਤੱਕ, ਮਾਂ ਨੇ ਬਣਾਈ ਬੱਚੇ ਲਈ ਪੂਰੀ ਫ਼ਿਲਮ

ਵੀਡੀਓ ਕੈਪਸ਼ਨ, ਲੌਕਡਾਊਨ ਦੇ ਹਾਲਾਤ ਨੂੰ ਜਨਮ ਲੈਣ ਵਾਲੇ ਬੱਚੇ ਲਈ ਸਾਂਭੇ ਇਸ ਮਾਂ ਨੇ
ਪ੍ਰਕਾਸ਼ਿਤ

ਵੈਨਕੂਵਰ ਵਿੱਚ ਰਹਿਣ ਵਾਲੀ ਟ੍ਰਾਇਨਾ ਨੇ ਆਪਣੇ ਪਤੀ ਨਾਲ ਲੌਕਡਾਊਨ ਵਿੱਚ ਗਰਭਵਤੀ ਹੋਣ ਦੇ ਅਹਿਸਾਸ ਨੂੰ ਕੈਮਰੇ ਵਿੱਚ ਕੈਦ ਕੀਤਾ ਤਾਂ ਜੋ ਉਹ ਆਪਣੇ ਬੱਚੇ ਨੂੰ ਹੋਸ਼ ਸੰਭਾਲਣ ਮਗਰੋਂ ਅਜੋਕੇ ਹਾਲਾਤ ਬਾਰੇ ਦੱਸ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)