ਭਾਈ ਤਾਰੂ ਸਿੰਘ ਦੀ ਸ਼ਹੀਦੀ ਸਥਾਨ ਦੇ ਵਿਵਾਦ ਬਾਰੇ ਭਾਰਤ-ਪਾਕਿਸਤਾਨ ਦੀਆਂ ਪ੍ਰਬੰਧਕ ਕਮੇਟੀਆੰ ਕੀ ਕਹਿੰਦੀਆਂ

ਵੀਡੀਓ ਕੈਪਸ਼ਨ, ਭਾਈ ਤਾਰੂ ਸਿੰਘ ਦੀ ਸ਼ਹੀਦੀ ਸਥਾਨ ਦੇ ਵਿਵਾਦ ਬਾਰੇ ਭਾਰਤ-ਪਾਕਿਸਤਾਨ ਦੀਆੰ ਪ੍ਰਬੰਧਕ ਕਮੇਟੀਆੰ ਕੀ ਕਹਿੰਦੀਆੰ
ਪ੍ਰਕਾਸ਼ਿਤ

ਭਾਈ ਤਾਰੂ ਸਿੰਘ ਦੀ ਸ਼ਹੀਦੀ ਸਥਾਨ ਦਾ ਵਿਵਾਦ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ ਤੇ ਹੁਣ ਮੁੜ ਤੋਂ ਸੁਰਖ਼ੀਆੰ ਵਿੱਚ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌੰਗੋਵਾਲ ਨੇ ਦੋਵਾਂ ਦੇਸਾਂ ਦੀਆਂ ਸਰਕਾਰਾਂ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)