ਅਫਗਾਨਿਸਤਾਨ ਸਿੱਖ ਨਿਦਾਨ ਸਿੰਘ: ਅਗਵਾਕਾਰਾਂ ਨੇ ਕਿਵੇਂ ਕੀਤਾ ਸੀ ਅਗਵਾ ਤੇ ਕਿਵੇਂ ਹੋਈ ਰਿਹਾਈ

ਵੀਡੀਓ ਕੈਪਸ਼ਨ, ਅਫਗਾਨਿਸਤਾਨ ਸਿੱਖ ਨਿਦਾਨ ਸਿੰਘ: ਅਗਵਾਕਾਰਾਂ ਨੇ ਕਿਵੇਂ ਕੀਤਾ ਸੀ ਅਗਵਾ ਤੇ ਕਿਵੇਂ ਹੋਈ ਰਿਹਾਈ
ਪ੍ਰਕਾਸ਼ਿਤ

ਐਤਵਾਰ ਨੂੰ ਨਿਦਾਨ ਸਿੰਘ ਸਣੇ 11 ਅਫ਼ਗਾਨ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਏ ਹਨ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਆਪਣਿਆਂ ਦੀ ਮੌਤ ਕੁਝ ਮਹੀਨੇ ਪਹਿਲਾਂ ਅਫਗਾਨਿਸਤਾਨ ਦੇ ਇੱਕ ਗੁਰਦੁਆਰੇ ’ਤੇ ਹਮਲੇ ਦੌਰਾਨ ਹੋਈ ਸੀ।

ਨਿਦਾਨ ਸਿੰਘ ਅਨੁਸਾਰ ਜਦੋਂ ਉਹ ਹਥਿਆਰਬੰਦ ਗਰੁੱਪ ਦੀ ਗ੍ਰਿਫ਼ਤ ਵਿੱਚ ਸੀ ਤਾਂ ਉਸ ਨੂੰ ਆਪਣੀ ਬਚਣ ਦੀ ਉਮੀਦ ਨਹੀਂ ਸੀ। ਨਿਦਾਨ ਸਿੰਘ ਅਨੁਸਾਰ ਉਹ ਗਰੁੱਪ ਉਨ੍ਹਾਂ ਨੂੰ ਭਾਰਤ ਦਾ ਜਸੂਸ ਮੰਨਦਾ ਸੀ।

ਰਿਪੋਰਟ- ਜਸਪਾਲ ਸਿੰਘ, ਐਡਿਟ- ਰੁਬਾਇਤ ਬਿਸਵਾਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)