ਕੋਰੋਨਾ ਸੰਕਟ ਦੁਨੀਆਂ ਵਿਚ ਕੀ ਤਬਦੀਲੀ ਲਿਆਵੇਗਾ

ਵੀਡੀਓ ਕੈਪਸ਼ਨ, ਕੋਰੋਨਾ ਸੰਕਟ ਦੁਨੀਆਂ ਵਿਚ ਕੀ ਤਬਦੀਲੀ ਲਿਆਵੇਗਾ
ਪ੍ਰਕਾਸ਼ਿਤ

ਕੋਰੋਨਾਵਾਇਰਸ ਸੰਕਟ, ਕੋਈ ਪਹਿਲਾ ਸੰਕਟ ਨਹੀਂ ਹੈ ਜਿਸ ਦਾ ਦੁਨੀਆ ਸਾਹਮਣਾ ਕਰ ਰਹੀ ਹੈ।

ਇਸ ਤੋਂ ਪਹਿਲਾਂ ਵੀ ਕਈ ਸੰਕਟ ਅਸੀਂ ਝੱਲ ਚੁੱਕੇ ਹਾਂ।

ਕੀ ਇਹ ਮਹਾਂਮਾਰੀ ਵਿਸ਼ਵ ਨੂੰ ਮੁੜ ਲੀਹ ‘ਤੇ ਲਿਆਵੇਗੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)