ਪਾਕਿਸਤਾਨ ਦੇ ਪੇਸ਼ਾਵਰ ਵਿੱਚ ਰਾਜ ਕਪੂਰ ਦੀ ਜੱਦੀ ਹਵੇਲੀ ਕਿਸ ਹਾਲ ਵਿੱਚ ਹੈ
ਪ੍ਰਕਾਸ਼ਿਤ
ਭਾਰਤੀ ਫਿਲਮ ਸਟਾਰ ਅਤੇ ਸ਼ੋਅਮੈਨ ਰਾਜ ਕਪੂਰ ਦਾ ਇੱਕ ਜੱਦੀ ਘਰ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੈ। ਇਹ ਘਰ ਹੁਣ ਟੁੱਟਣ ਦੀ ਕਗਾਰ 'ਤੇ ਹੈ। ਇਸ ਘਰ ਨੂੰ ਰਾਜ ਕਪੂਰ ਨੇ 1920-22 ਵਿੱਚ ਬਣਵਾਇਆ ਸੀ।
ਇਸ ਨੂੰ ਕਪੂਰ ਦੀ ਹਵੇਲੀ ਕਿਹਾ ਜਾਂਦਾ ਹੈ। ਸਾਲ 2018 ਵਿੱਚ ਪਾਕਿਸਤਾਨ ਸਰਕਾਰ ਨੇ ਰਾਜ ਕਪੂਰ ਦੇ ਮੁੰਡੇ ਰਿਸ਼ੀ ਕਪੂਰ ਦੀ ਅਪੀਲ ਉੱਤੇ ਇਸ ਘਰ ਨੂੰ ਮਿਊਜ਼ੀਅਮ ਵਿੱਚ ਬਦਲਣ ਦੀ ਮਨਜ਼ੂਰੀ ਦਿੱਤੀ ਸੀ।
ਵੀਡੀਓ- ਬੀਬੀਸੀ ਉਰਦੂ