ਯੂਕੇ 'ਚ ਭੰਗੜਾ: ਨਾਚ ਤੇ ਪਛਾਣ ਦੀ 'ਹੱਡਤੋੜ' ਜੁਗਲਬੰਦੀ
ਪ੍ਰਕਾਸ਼ਿਤ
ਅਜੇ ਪਾਲ ਫਲੋਰਾ ਵਰਗੇ ਨੌਜਵਾਨ ਯੂਕੇ ਵਿੱਚ ਭੰਗੜਾ ਮੁਕਾਬਲਿਆਂ ਵਿੱਚ ਸਿਰਫ਼ ਜਿੱਤ-ਹਾਰ ਲਈ ਹਿੱਸਾ ਨਹੀਂ ਲੈਂਦੇI
ਇਹ ਨਾਚ ਉਨ੍ਹਾਂ ਨੂੰ ਇੱਕ ਬਹੁ-ਸੱਭਿਆਚਾਰਕ ਸਮਾਜ ਵਿੱਚ ਹੋਂਦ ਤੇ ਪਛਾਣ ਦਿੰਦਾ ਹੈI
ਪ੍ਰੋਡਿਊਰ- ਜੋਇਲ ਮੈਪ, ਸਤਨਾਮ ਰਾਣਾ