ਇੱਕ ਬੱਚੀ ਦਾ ਜੰਗ ਦੇ ਮਾਹੌਲ ਤੋਂ ਯੂਕੇ ਦੇ ਸਕੂਲ ਤੱਕ ਪਹੁੰਚਣ ਦਾ ਸਫ਼ਰ
ਪ੍ਰਕਾਸ਼ਿਤ
ਸੀਰੀਆ ਵਿੱਚੋਂ ਸਾਲ 2011 ’ਚ ਜੰਗ ਸ਼ੁਰੂ ਹੋਣ ਤੋਂ ਬਾਅਦ ਕਰੀਬ 60 ਲੱਖ ਸ਼ਰਨਾਰਥੀਆਂ ਨੇ ਹਿਜਰਤ ਕੀਤੀ। ਇਹ ਕਹਾਣੀ ਰੌਆ ਦੀ ਹੈ ਜੋ 7 ਸਾਲ ਰਿਫ਼ਿਊਜੀ ਕੈਂਪ ’ਚ ਰਹਿ ਕੇ ਹੁਣ ਯੂਕੇ ਪਹੁੰਚਣ ਵਿੱਚ ਕਾਮਯਾਬ ਹੋਈ ਹੈ।