ਇੱਕ ਧੀ ਨੇ ਤਾਲੀਬਾਨ ਤੋਂ ਕਿਵੇਂ ਲਿਆ ਮਾਪਿਆਂ ਦੀ ਮੌਤ ਦਾ ਬਦਲਾ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੇ ਘੋਰ ਸੂਬੇ ਵਿੱਚ ਅੱਤਵਾਦੀਆਂ ਹਮਲਾ ਵਿੱਚ ਮਾਰੇ ਗਏ ਮਾਪਿਆਂ ਦਾ ਉਨ੍ਹਾਂ ਨੇ ਧੀ ਨੇ ਬਦਲਾ ਲਿਆ।
ਹਮਲੇ ਤੋਂ ਬਾਅਦ ਕੁੜੀ ਨੇ ਵੀ ਜਵਾਬ ਵਿੱਚ ਘਰ ਰੱਖੀ ਏਕੇ-47 ਚੁੱਕੇ ਅਤੇ ਤਾਲੀਬਾਨੀਆਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋ ਤਾਲੀਬਾਨੀ ਮਾਰੇ ਗਏ ਜਦਕਿ ਕਈ ਜ਼ਖ਼ਮੀ ਹੋਏ।