ਸਾਊਦੀ ਅਰਬ: ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲੀਆਂ ਇਨ੍ਹਾਂ ਔਰਤਾਂ ਨੂੰ ਕੀ ਸਹਿਣਾ ਪਿਆ
ਪ੍ਰਕਾਸ਼ਿਤ
ਸਾਊਦੀ ਅਰਬ 'ਚ ਔਰਤਾਂ ਨੂੰ ਡਰਾਈਵਿੰਗ ਦੀ ਇਜਾਜ਼ਤ ਮਿਲੇ ਦੋ ਸਾਲ ਹੋ ਗਏ ਹਨ।
ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸਿਰ ਇਸ ਗੱਲ ਦਾ ਸਿਹਰਾ ਗਿਆ ਕਿ ਉਨ੍ਹਾਂ ਇੱਕ ਰੂੜੀਵਾਦੀ ਮੁਲਕ 'ਚ ਬਦਲਾਅ ਲਿਆਂਦਾ ।
ਪਰ ਦੋ ਸਾਲਾਂ ਬਾਅਦ ਵੀ ਇਹ ਕਾਰਕੁਨ ਛੱਡੇ ਨਹੀਂ ਗਏ।