ਸੱਪਾਂ ਦੀਆਂ ਸਿਰੀਆਂ ਫੜ੍ਹਨ ਵਾਲੀ ਕਸ਼ਮੀਰੀ ਕੁੜੀ

ਵੀਡੀਓ ਕੈਪਸ਼ਨ, ਸੱਪਾਂ ਦੀਆੰ ਸਿਰੀਆੰ ਫੜ੍ਹਨ ਵਾਲੀ ਕਸ਼ਮੀਰੀ ਕੁੜੀ
ਪ੍ਰਕਾਸ਼ਿਤ

ਆਲੀਆ ਮੀਰ ਕੋਈ ਸੱਪਾਂ ਦੀ ਜਾਦੂਗਰ ਨਹੀਂ ਹੈ ਬਲਕਿ ਉਹ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਕਰਦੀ ਹੈ, ਜੰਗਲ ਨੇੜੇ ਰਹਿਣ ਵਾਲੇ ਲੋਕ ਘਰ ਵਿੱਚ ਸੱਪ ਜਾਂ ਹੋਰ ਕਿਸੇ ਜੀਵ ਦੇ ਵੜ ਆਉਣ ’ਤੇ ਅਕਸਰ ਉਸ ਦੀ ਮਦਦ ਮੰਗਦੇ ਹਨ।

ਆਲੀਆ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਲਈ ਇੱਕ ਕੌਮਾਂਤਰੀ ਮੁਹਿੰਮ ਵਿੱਚ ਵੀ ਸ਼ਾਮਲ ਹੈ, ਉਸ ਨੇ ਪੂਰੇ ਜੰਮੂ-ਕਸ਼ਮੀਰ ਵਿੱਚ ਵਲੰਟਰੀਅਜ਼ ਵੀ ਜੋੜੇ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)