ਉਹ ਕੁੜੀ ਜਿਸ ‘ਤੇ UAE ਨੂੰ ਮੰਗਲ ਗ੍ਰਹਿ ‘ਤੇ ਲਿਜਾਣ ਦਾ ਜ਼ਿੰਮਾ ਹੈ
ਪ੍ਰਕਾਸ਼ਿਤ
ਮੰਗਲ ‘ਤੇ ਪਹੁੰਚਣਾ ਬਹੁਤ ਵੱਡੀ ਗੱਲ ਹੋਵੇਗੀ। ਇਹ ਯੂਏਈ ਲਈ ਕਾਫ਼ੀ ਅਹਿਮ ਹੈ। ਯੂਏਈ ਦੇ ਇਸ ਪੁਲਾੜ ਵਾਹਨ ਦਾ ਨਾਮ ‘ਹੋਪ’ ਹੈ ਅਤੇ ਅਮਰੀਕੀ ਵਿਗਿਆਨਕਾਂ ਦੀ ਮਦਦ ਨਾਲ ਇਸ ਨੂੰ ਤਿਆਰ ਹੋਣ ‘ਚ 6 ਸਾਲ ਲੱਗੇ ਹਨ।