‘ਕੀ ਮਾਂ, ਮੈਨੂੰ ਪਛਾਣ ਲਵੇਗੀ’ ਆਪਣੇ ਪਰਿਵਾਰ ਨੂੰ ਭਾਲਦੀ ਕੁੜੀ ਦਾ ਦਰਦ

ਵੀਡੀਓ ਕੈਪਸ਼ਨ, ‘ਮਾਂ, ਮੈਨੂੰ ਪਛਾਣ ਲਵੇਗੀ ?’ ਆਪਣੇ ਪਰਿਵਾਰ ਨੂੰ ਭਾਲਦੀ ਕੁੜੀ ਦਾ ਦਰਦ
ਪ੍ਰਕਾਸ਼ਿਤ

ਦੱਖਣੀ ਕੋਰੀਆ ’ਚ ਇਹ ਆਪਣੇ ਕਿਸਮ ਦਾ ਪਹਿਲਾ ਕੇਸ ਸੀ ਜੋ ਕੈਰਾ ਜਿੱਤਿਆ। ਇੱਕ ਗੋਦ ਲਿਆ ਬੱਚੇ ਜਦੋਂ ਆਪਣੇ ਜਨਮ ਦੇਣ ਵਾਲੇ ਮਾਤਾ-ਪਿਤਾ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਅੰਦਾਜ਼ਾ ਨਹੀਂ ਹੁੰਦਾ ਕਿ ਕੀ ਹੋਵੇਗਾ।

ਲੰਬੀ ਭਾਲ ਤੋਂ ਬਾਅਦ ਕੈਰਾ ਨੂੰ ਡੀਐੱਨਏ ਮੈਚ ਰਾਹੀਂ ਆਪਣੀ ਪਿਤਾ ਦੇ ਪਰਿਵਾਰ ਬਾਰੇ ਪਤਾ ਲੱਗਿਆ। ਕੈਰਾ ਨੇ ਇਸ ਤੋਂ ਬਾਅਦ ਕਾਨੂੰਨੀ ਲੜਾਈ ਸ਼ੁਰੂ ਕੀਤੀ ਤਾਂ ਜੋ ਉਸ ਦੇ ਪਿਤਾ ਉਸ ਨੂੰ ਪਛਾਨਣ ਅਤੇ ਇਸ ਨਾਲ ਉਸ ਦੀ ਮਾਂ ਤੱਕ ਪਹੁੰਚ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)