ਰਾਵੀ ਦਰਿਆ ਲਾਹੌਰ ਦੇ ਲੋਕਾਂ ਦੀ ਜ਼ਿੰਦਗੀ ਨੂੰ ਇੰਝ ਬਦਲਦਾ ਗਿਆ
ਪ੍ਰਕਾਸ਼ਿਤ
ਰਾਵੀ ਜੋ ਪੰਜਾਬ ਦੇ ਪੰਜ ਆਬਾਂ ‘ਚੋਂ ਇਕ ਆਬ ਹੈ, ਲਾਹੌਰ ਦੀ ਜ਼ਿੰਦਗੀ ਨੂੰ ਚਿਰਾਂ ਤੋਂ ਬਦਲ ਰਿਹਾ ਹੈ। ਹਰ ਹਫਤੇ ਲਾਹੌਰ ਦੀਆਂ ਕਹਾਣੀਆਂ ਤੁਹਾਨੂੰ ਦਿਖਾਵਾਂਗੇ ਬੀਬੀਸੀ ਦੀ ਖਾਸ ਪੇਸ਼ਕਸ਼ Lahore Diary ਰਾਹੀਂ।
ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਰਾਵੀ ਦਰਿਆ ਦੇ ਮਹੱਤਵ ਨੂੰ ਸਾਂਝਾ ਕਰ ਰਹੇ ਹਨ।