ਪਾਕ ਟਰੇਨ ਹਾਦਸਾ: ਸਿੱਖ ਪਰਿਵਾਰ ਦੇ 19 ਜੀਆਂ ਦੀ ਮੌਤ
ਪ੍ਰਕਾਸ਼ਿਤ
ਰੇਲਗੱਡੀ ਅਤੇ ਵੈਨ ਦੀ ਟੱਕਰ ਕਾਰਨ ਹੋਏ ਹਾਦਸੇ ਵਿੱਚ ਇੱਕ ਸਿੱਖ ਪਰਿਵਾਰ ਦੇ 19 ਜੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼ੇਖੂਪੁਰਾ ਰੇਲਵੇ ਕ੍ਰਾਸਿੰਗ 'ਤੇ ਸ਼ਾਹ ਹੁਸੈਨ ਐਕਪ੍ਰੈਸ ਅਤੇ ਵੈਨ ਵਿਚਾਲੇ ਟੱਕਰ ਹੋਈ।