ਇਮਰਾਨ ਖ਼ਾਨ ਨੂੰ ਤਾਜ਼ ਤਾਂ ਬਾਬੇ ਫਰੀਦ ਨੇ ਦਿੱਤਾ ਸੀ ਤੇ ਹੁਣ ਤਖ਼ਤ ‘ਤੇ ਬੈਠ ਕੇ ਬੁੱਲ੍ਹਾ ਕਿਵੇਂ ਬਣ ਗਿਆ
ਪ੍ਰਕਾਸ਼ਿਤ
ਇਮਰਾਨ ਖ਼ਾਨ ਵਿੱਚ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਫਰਕ ਆਇਆ?
ਮਜ਼ਾਰਾਂ ਉੱਤੇ ਜਾ ਕੇ ਮੰਨਤਾਂ ਮੰਨਣ ਦੇ ਹਵਾਲੇ ਨਾਲ ਇਸ ਮਾਮਲੇ ਦਾ ਵਿਸ਼ਲੇਸ਼ਣ ਕਰ ਰਹੇ ਹਨ, ਪਾਕਿਸਤਾਨ ਦੇ ਕਰਾਚੀ ਸ਼ਹਿਰ ਰਹਿੰਦੇ ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼।