ਕੋਰੋਨਾਵਾਇਰਸ: ਆਪਣੇ 6 ਕੁੱਤਿਆਂ ਨਾਲ ਅਲਾਸਕਾ 'ਚ ਫਸੇ ਸ਼ਖਸ਼ ਦੀ ਵਾਪਸੀ ਦੀ ਕਹਾਣੀ
ਪ੍ਰਕਾਸ਼ਿਤ
ਨਾਰਵੇ ਦੇ ਥੌਮਸ 18 ਮਾਰਚ ਨੂੰ ਆਲਸਕਾ ਵਿੱਚ ਹੋਣ ਵਾਲੀ ਕੁੱਤਿਆਂ ਦੀ ਸਭ ਤੋਂ ਵੱਡੀ ਸਲੈਡ ਦੌੜ ਦੇ ਜੇਤੂ ਹਨ, ਮੁਕਾਬਲੇ ਤੋਂ ਬਾਅਦ ਥੌਮਸ ਆਪਣੀ ਪਤਨੀ, 5 ਬੱਚੇ ਅਤੇ 35 ਹੋਰ ਹਸਕੀ ਕੁੱਤਿਆਂ ਤੋਂ 600 ਕਿਲੋਮੀਟਰ ਦੂਰ ਆਪਣੇ 6 ਹਸਕੀ ਕੁੱਤਿਆਂ ਨਾਲ ਅਲਾਸਕਾ ਵਿੱਚ ਫਸੇ ਹੋਏ ਸਨ।