ਚੀਨ ਦਾ ਵੂਹਾਨ: ਜਿੱਥੋਂ ਕੋਰੋਨਾ ਸ਼ੁਰੂ ਹੋਇਆ, ਉੱਥੇ ਹੁਣ ਇਹ ਹੈ ਹਾਲ...

ਵੀਡੀਓ ਕੈਪਸ਼ਨ, ਚੀਨ ਦਾ ਵੁਹਾਨ: ਜਿੱਥੋਂ ਕੋਰੋਨਾ ਸ਼ੁਰੂ ਹੋਇਆ, ਉੱਥੇ ਹੁਣ ਇਹ ਹੈ ਹਾਲ...
ਪ੍ਰਕਾਸ਼ਿਤ

ਕੋਰੋਨਾਵਾਇਰਸ ਮਹਾਂਮਾਰੀ ਦੀ ਵੂਹਾਨ ਤੋਂ ਸ਼ੁਰੂਆਤ ਮੰਨੀ ਜਾ ਰਹੀ ਹੈ। ਲੌਕਡਾਊਨ ਹਟਾਉਣ ਤੋਂ ਬਾਅਦ ਕੁਝ ਮਾਮਲੇ ਆਏ ਤਾਂ ਕੁਝ ਦਿਨ ਰੁਕ ਕੇ ਮੁੜ ਪੂਰਾ ਲੌਕਡਾਊਨ ਹਟਾ ਦਿੱਤਾ ਗਿਆ।

ਗਲੀਆਂ-ਮੁਹੱਲਿਆਂ ਦਾ ਕੀ ਹਾਲ ਹੈ? ਸਥਾਨਕ ਲੋਕ ਕੀ ਕਹਿੰਦੇ ਹਨ? ਜਾਣੋ ਇਸ ਵੀਡੀਓ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)