ਕੋਰੋਨਾਵਾਇਰਸ ਸੰਕਟ: ਸਾਡਾ ਦਿਮਾਗ਼ ਮਹਾਂਮਾਰੀ ਨਾਲ ਕਿਵੇਂ ਨਜਿੱਠ ਰਿਹਾ ਹੈ?
ਪ੍ਰਕਾਸ਼ਿਤ
ਮਹਾਂਮਾਰੀ ਨੂੰ ਹੁਣ ਤੱਕ ਅਦ੍ਰਿਸ਼ ਦੁਸ਼ਮਣ ਵਜੋਂ ਪੇਸ਼ ਕੀਤਾ ਗਿਆ ਹੈ ਪਰ ਦਿੱਕਤ ਇਹ ਹੈ ਕਿ ਇਹ ਪੂਰੀ ਤਰ੍ਹਾਂ ਅਦ੍ਰਿਸ਼ ਨਹੀਂ ਹੈ, ਕਿਉਂਕਿ ਅਸੀਂ ਇਸ ਦੇ ਅਸਰ ਨੂੰ ਹਰ ਥਾਂ ਦੇਖ ਸਕਦੇ ਹਾਂ, ਤੁਸੀਂ ਖ਼ਬਰਾਂ ’ਚ, ਟਵਿੱਟਰ ’ਤੇ ਦੇਖਦੇ ਹੋ ਕਿ ਲੋਕਾਂ ਨੇ ਮਾਸਕ ਪਹਿਨੇ ਹਨ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰ ਰਹੇ ਹਨ, ਜ਼ਿੰਦਗੀ ਆਮ ਵਾਂਗ ਨਹੀਂ ਹੈ।