ਕੋਰੋਨਾਵਾਇਰਸ: ਦੂਜੀਆਂ ਬਿਮਾਰੀਆਂ ਦੇ ਇਲਾਜ ਖੁਣੋਂ ਜਾਨ ਗੁਆ ਰਹੇ ਲੋਕ
ਪ੍ਰਕਾਸ਼ਿਤ
ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਤਾਰ ਵਧਦੇ ਜਾ ਰਹੇ ਹਨ। ਉੱਥੇ ਸਿਹਤ ਪ੍ਰਣਾਲੀ ਤਹਿਸ-ਨਹਿਸ ਹੋ ਚੁੱਕੀ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦੂਜੀਆਂ ਬੀਮਾਰੀਆਂ ਦੇ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ। ਜਿਸ ਕਾਰਨ ਹੋਰ ਬੀਮਾਰੀਆਂ ਕਾਰਨ ਵੀ ਕਈ ਮੌਤਾਂ ਹੋ ਰਹੀਆਂ ਹਨ। ਅਜਿਹੀ ਹੀ ਇੱਕ ਕਹਾਣੀ।