ਸੜਕਾਂ ਦੀਆਂ ਦਰਾੜਾਂ ’ਚ ਦਿਲ ਖਿਚਵੀਂ ਕਲਾਕਾਰੀ ਕਰਦਾ ਸ਼ਖ਼ਸ

ਵੀਡੀਓ ਕੈਪਸ਼ਨ, ‘ਵਿਗਿਆਨ ਰਾਹੀਂ ਮੁਸ਼ਕਲਾਂ ਦਾ ਹੱਲ ਕੱਢਦੇ ਹਾਂ ਪਰ ਕਲਾ ਨਾਲ ਸਾਹਮਣਾ ਕਰਨਾ ਸਿੱਖਦੇ ਹਾਂ’
ਪ੍ਰਕਾਸ਼ਿਤ

ਡੇਵਿਡ ਦੀ ਕਲਾ ਆਲੇ-ਦੁਆਲੇ ਦੀਆਂ ਚੀਜਾਂ ਅਤੇ ਸੜਕਾਂ ਉੱਤੇ ਪਈਆਂ ਦਰਾੜਾਂ ਤੋਂ ਪ੍ਰਭਾਵਿਤ ਹੈ। ਡੇਵਿਡ ਇਹ ਕਲਾਕਾਰੀ ਚਾਕ ਨਾਲ ਕਰਦੇ ਹਨ, ਮਤਲਬ ਇਹ ਕਿ ਮੀਂਹ ਆਉਂਦਿਆਂ ਹੀ ਇਹ ਗਾਇਬ ਹੋ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)