ਅਮਰੀਕਾ ਦੇ ਮੁਜ਼ਾਹਰਿਆਂ ਵਿੱਚ ਜਦੋਂ ਲੱਗੇ ‘I Love You’ ਦੇ ਨਾਅਰੇ
ਪ੍ਰਕਾਸ਼ਿਤ
ਅਮਰੀਕਾ ਵਿੱਚ ਇਨ੍ਹੀਂ ਦਿਨੀਂ ਅਫ਼ਰੀਕੀ ਮੂਲ ਦੇ ਨਾਗਰਿਕ ਜੌਰਜ ਫਲਾਇਡ ਦੀ ਮੌਤ ਮਗਰੋਂ ਥਾਓਂ-ਥਾਈਂ ਮੁਜ਼ਾਹਰੇ ਹੋ ਰਹੇ ਹਨ। ਇਸ ਦੌਰਾਨ ਦੌਰਾਨ ਕੁਝ ਅਜਿਹੇ ਪਲ ਨਜ਼ਰ ਆਏ ਜਦੋਂ ਮਨੁੱਖਤਾ ਜਿਉਂਦੀ ਨਜ਼ਰ ਆਈ।