ਜੌਰਜ ਫਲਾਇਡ : ਮੈਂ ਇਸ ਹਾਲਾਤ ਚ ਬੁਰੀ ਤਰ੍ਹਾਂ ਡਰੀ ਹੋਈ ਹਾਂ
ਪ੍ਰਕਾਸ਼ਿਤ
ਅਮਰੀਕਾ ਵਿੱਚ ਪੁਲਿਸ ਹਿਰਾਸਤ ਵਿੱਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਕਈ ਅਮਰੀਕੀ-ਅਫ਼ਰੀਕੀ ਲੋਕ ਡਰੇ ਹੋਏ ਹਨ। ਅਮਰੀਕਾ ਵਿੱਚ ਮੁਜ਼ਾਹਰੇ ਜਾਰੀ ਹਨ, ਕਿਤੇ ਸ਼ਾਂਤਮਈ ਤੇ ਕਿਤੇ ਹਿੰਸਕ।