ਪਾਕਿਸਤਾਨ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਕਿਸਾਨਾਂ ਨੂੰ ਕਿੰਨਾ ਨੁਕਸਾਨ
ਪ੍ਰਕਾਸ਼ਿਤ
ਪਾਕਿਸਤਾਨ ਦੇ ਮੁਲਤਾਨ ਵਿੱਚ ਟਿੱਡੀ ਦਲ ਨੇ ਹਮਲਾ ਕੀਤਾ ਹੈ। ਪੱਛਮੀ ਏਸ਼ੀਆ ਤੋਂ ਆਏ ਇਹ ਟਿੱਡੀ ਦਲ, ਈਰਾਨ ਰਾਹੀਂ ਪਾਕਿਸਤਾਨ ਵਿੱਚ ਵੜੇ ਸਨ।
ਪਾਕਿਸਤਾਨ ਦੇ 113 ਜ਼ਿਲ੍ਹਿਆਂ ’ਚੋਂ 60 ਵਿੱਚ ਟਿੱਡੀ ਦਲ ਦਾ ਹਮਲਾ ਹੋਇਆ ਹੈ।
ਰਿਪੋਰਟ- ਉਮਰ ਦਰਾਜ਼ ਤੇ ਫੁਰਕਾਨ ਇਲਾਹੀ