ਪਾਕਿਸਤਾਨ 'ਚ ਰਹਿੰਦੀ, ਨਾਚ ਸਿਖਾਉਂਦੀ ਅਮਰੀਕੀ ਕੁੜੀ: 'ਸਭ ਚੰਗਾ ਹੈ ਪਰ ਲੋਕ ਘੂਰਦੇ ਬਹੁਤ ਨੇ'
ਪ੍ਰਕਾਸ਼ਿਤ
ਅਮਰੀਕੀ ਨਾਗਰਿਕ ਜਿਲੀਅਨ ਰੋਡਜ਼ ਪਾਕਿਸਤਾਨ ਦੇ ਲਾਹੌਰ ਵਿੱਚ ਰਹਿੰਦੀ ਹੈ, ਜਿੱਥੇ ਉਹ ਨਾਚ ਸਿਖਾਉਂਦੀ ਹੈ।
ਜਿਲੀਅਨ ਨੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਆਪਣੀ ਕਲਾ ਦਿਖਾਈ ਹੈ ਅਤੇ ਮਿਊਜ਼ਿਕ ਵੀਡੀਓ ਅਤੇ ਫ਼ਿਲਮ ਲਈ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਲੇਖਿਕਾ ਵੀ ਹੈ।
ਬੀਬੀਸੀ ਪੱਤਰਕਾਰ ਕਰੀਮ-ਉਲ-ਇਸਲਾਮ ਨੇ ਜਾਣਿਆ ਕਿ ਉਨ੍ਹਾਂ ਨੇ ਪਾਕਿਸਤਾਨ ਰਹਿਣ ਦਾ ਫੈਸਲਾ ਕਿਵੇਂ ਕੀਤਾ ਅਤੇ ਇੱਥੇ ਜ਼ਿੰਦਗੀ ਕਿਹੋ ਜਿਹੀ ਹੈ।