ਪਾਕਿਸਤਾਨ ਜਹਾਜ਼ ਹਾਦਸੇ 'ਚ ਆਪਣੇ 5 ਜੀਅ ਗੁਆਉਣ ਵਾਲੇ ਸ਼ਖ਼ਸ ਦਾ ਦਰਦ

ਵੀਡੀਓ ਕੈਪਸ਼ਨ, ਪਾਕਿਸਤਾਨ ਜਹਾਜ਼ ਹਾਦਸਾ 'ਚ ਆਪਣੇ 5 ਜੀਅ ਗੁਆਉਣ ਵਾਲੇ ਸ਼ਖ਼ਸ ਦਾ ਦਰਦ
ਪ੍ਰਕਾਸ਼ਿਤ

ਯਾਹਯਾ ਪੋਲਾਨੀ ਨੇ ਪਾਕਿਸਤਾਨ ਦੇ ਕਰਾਚੀ ਵਿੱਚ ਹੋਏ ਜਹਾਜ਼ ਹਾਦਸੇ ਵਿੱਚ 5 ਪਰਿਵਾਰਕ ਮੈਂਬਰਾਂ ਨੂੰ ਗੁਆ ਲਿਆ। ਇਹ ਪੰਜ ਜੀਅ ਕਰਾਚੀ ਈਦ ਮਨਾਉਣ ਲਈ ਆ ਰਹੇ ਸਨ। ਯਾਹਯਾ ਕਹਿੰਦੇ ਹਨ ਕਿ ਇਹ ਜ਼ਿੰਦਗੀ ਹੈ ਅਤੇ ਅਸੀਂ ਕੁਝ ਨਹੀਂ ਕਰ ਸਕਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)