ਡੁੱਬਦੇ ਪਿੰਡ ਵਿੱਚ ਇਹ ਪਰਿਵਾਰ ਕਿਉਂ ਟਿਕਿਆ
ਪ੍ਰਕਾਸ਼ਿਤ
ਹਰ ਸਾਲ ਲੋਕ ਇਸ ਪਿੰਡ ਨੂੰ ਛੱਡ ਕੇ ਜਾਂਦੇ ਰਹੇ। 2005 ਵਿੱਚ ਲੋਕਾਂ ਨੇ ਮੰਗ ਰੱਖੀ ਕਿ ਸਾਨੂੰ ਕਿਤੇ ਹੋਰ ਵਸਾਇਆ ਜਾਵੇ। ਅਗਲੇ ਸਾਲ ਲੋਕ ਪਿੰਡ ਛੱਡ ਕੇ ਜਾਣ ਲੱਗੇ। ਕੁਝ ਹੀ ਸਾਲਾਂ ਵਿੱਚ ਸਮੁੰਦਰ 2 ਕਿਲੋਮੀਟਰ ਅੰਦਰ ਆ ਗਿਆ ਹੈ ।
ਸਮੁੰਦਰ ਦੇ ਵੱਧਦੇ ਪੱਧਰ ਕਾਰਨ ਘਰਾਂ ਦੇ ਘਰ ਡੁੱਬਦੇ ਗਏ ਪਰ ਪਸੀਜਾ ਦਾ ਪਰਿਵਾਰ ਟਿਕਿਆ ਰਿਹਾ।