ਕੋਰੋਨਾਵਾਇਰਸ: ਕੀ ਸ਼ਾਕਾਹਾਰੀ ਲੋਕ ਇਸ ਬਿਮਾਰੀ ਦਾ ਸ਼ਿਕਾਰ ਨਹੀਂ ਹੁੰਦੇ

ਵੀਡੀਓ ਕੈਪਸ਼ਨ, ਕੀ ਸ਼ਾਕਾਹਾਰੀ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਨਹੀਂ ਹੁੰਦੇ?
ਪ੍ਰਕਾਸ਼ਿਤ

ਕੋਰੋਨਾਵਾਇਰਸ ਮਹਾਂਮਾਰੀ ਵਿਸ਼ਵ ਭਰ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੇ ਨਾਲ, ਝੂਠੀ ਅਤੇ ਗੁੰਮਰਾਹਕੁੰਨ ਸਿਹਤ ਸਲਾਹ ਨੂੰ ਵੀ ਆਨਲਾਈਨ ਫੈਲਾਇਆ ਜਾ ਰਿਹਾ ਹੈ।

ਅਸੀਂ ਇਨ੍ਹਾਂ ਦੀਆਂ ਕੁਝ ਸਭ ਤੋਂ ਤਾਜ਼ਾ ਉਦਾਹਰਣਾਂ ਦੱਸਦੇ ਹਾਂ ਅਤੇ ਜਾਣਦੇ ਹਾਂ ਕਿ ਉਨ੍ਹਾਂ ਦੀ ਸ਼ੁਰੂਆਤ ਕਿੱਥੋਂ ਹੋਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)