ਭਾਰਤੀ ਮੁਸਲਮਾਨਾਂ ਦੇ ਹਾਲਾਤ ਬਾਰੇ ਕੀ ਕਿਹਾ UAE ਦੀ ਰਾਜਕੁਮਾਰੀ ਨੇ?

ਵੀਡੀਓ ਕੈਪਸ਼ਨ, ਭਾਰਤੀ ਮੁਸਲਮਾਨਾਂ ਬਾਰੇ ਕੀ ਕਿਹਾ UAE ਦੀ ਰਾਜਕੁਮਾਰੀ ਨੇ?
ਪ੍ਰਕਾਸ਼ਿਤ

ਭਾਰਤ ਵਿੱਚ ਕੋਰੋਨਾਵਾਇਰਸ ਦੀ ਸ਼ੁਰੂਆਤ ਵੇਲੇ ਤਬਲੀਗ਼ੀ ਜਮਾਤ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਭਾਰਤੀ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤੀ ਸੰਦੇਸ਼ ਫੈਲਾਉਣ ਲੱਗੇ। ਅਜਿਹੇ ਸੰਦੇਸ਼ ਸੰਯੁਕਤ ਅਰਬ ਅਮੀਰਾਤ ‘ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਫੈਲਾਏ।

ਇਸ ‘ਤੇ UAE ਦੀ ਰਾਜਕੁਮਾਰੀ ਹੇਂਦ ਅਲ-ਕਾਸਿਮੀ ਨੇ ਨਾਰਾਜ਼ਗੀ ਜਤਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)