ਕੋਰੋਨਾਵਾਇਰਸ: ਬਾਰਡਰ ਬੰਦ ਹੋਣ ਕਾਰਨ ਨਵਜੰਮੇ ਬੱਚੇ ਜੋ ਇੱਥੇ ਫਸ ਗਏ
ਪ੍ਰਕਾਸ਼ਿਤ
ਯੂਕਰੇਨ ਵਿੱਚ ਸੈਰੋਗੇਸੀ ਜਾਂ ਕੁੱਖ ਕਿਰਾਏ ਉੱਪਰ ਦੇਣ ਨੂੰ ਕਾਨੂੰਨੀ ਮਾਨਤਾ ਹਾਸਲ ਹੈ। ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਇਸ ਅਰਸੇ ਦੌਰਾਨ ਪੈਦਾ ਹੋਏ ਇਨ੍ਹਾਂ ਬੱਚਿਆਂ ਮਾਂ-ਬਾਪ ਇਨ੍ਹਾਂ ਨੂੰ ਲੈਣ ਨਹੀਂ ਪਹੁੰਚ ਸਕੇ। ਜਿਸ ਕਾਰਨ ਬੱਚਿਆਂ ਨੂੰ ਹੋਟਲ ਵਿੱਚ ਰੱਖਿਆ ਗਿਆ ਹੈ।