ਕਾਬੁਲ ਹਮਲਾ: ਉਹ ਨਵ ਜੰਮੇ ਬੱਚੇ ਜੋ ਕਦੇ ਆਪਣੀਆਂ ਮਾਵਾਂ ਨੂੰ ਨਹੀਂ ਦੇਖ ਸਕਣਗੇ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇੱਕ ਹਸਪਤਾਲ ਦੇ ਮੈਟਿਰਨਿਟੀ ਵਾਰਡ ’ਤੇ ਮੰਗਲਵਾਰ 12 ਮਈ ਨੂੰ ਅੱਤਵਾਦੀ ਹਮਲਾ ਹੋਇਆ। ਅਫ਼ਗਾਨਿਸਤਾਨ ਦੇ ਸਿਹਤ ਮੰਤਰਾਲੇ ਮੁਤਾਬਕ ਮਰਣ ਵਾਲਿਆਂ ਵਿੱਚ ਡਿਲੀਵਰੀ ਲਈ ਆਈਆਂ ਮਾਂਵਾਂ ਤੇ ਨਵ ਜੰਮੇ ਬੱਚਿਆਂ ਸਣੇ ਉਹ ਨਰਸਾਂ ਸ਼ਾਮਲ ਸਨ ਜੋ ਡਿਲੀਵਿਰੀ ਅਤੇ ਦੇਖਭਾਲ ਲਈ ਉੱਥੇ ਮੌਜੂਦ ਸਨ।