ਕੋਰੋਨਾਵਾਇਰਸ ਦਾ ਸੰਤਾਪ ਘੱਟ-ਗਿਣਤੀ ਲੋਕ ਕਿਵੇਂ ਯੂਕੇ ਵਿੱਚ ਝੱਲ ਰਹੇ

ਵੀਡੀਓ ਕੈਪਸ਼ਨ, ਕੋਰੋਨਾ ਦਾ ਭਾਰਤੀ, ਪਾਕਿਸਤਾਨੀ, ਅਫ਼ਰੀਕੀ ਮੂਲ ਦੇ ਲੋਕਾਂ 'ਤੇ ਕਹਿਰ ਜ਼ਿਆਦਾ, UK 'ਚ ਜਾਂਚ ਜਾਰੀ
ਪ੍ਰਕਾਸ਼ਿਤ

ਆਓ ਚੱਲਦੇ ਹਾਂ ਵੈਂਬਲੀ, ਇੰਗਲਿਸ਼ ਫੁਟਬਾਲ ਦਾ ਗੜ੍ਹ, ਨਾਲ ਹੀ ਬ੍ਰਿਟੇਨ ਵਿੱਚ ਨਸਲੀ ਵਿਭਿੰਨਤਾ ਦਾ ਵੀ ਇੱਕ ਵੱਡਾ ਗੜ੍ਹ। ਲੰਡਨ ਦੇ ਇਸ ਇਲਾਕੇ 'ਚ ਕੋਰੋਨਾਵਾਇਰਸ ਦੀ ਮਾਰ ਖਾਸੀ ਪਈ ਹੈ, ਮੈਡੀਕਲ ਰਿਸਰਚ ਦੱਸ ਰਹੀ ਹੈ ਕਿ ਇਸ ਵਾਇਰਸ ਦੀ ਮਾਰ ਭਾਰਤੀ ਉਪਮਹਾਂਦੀਪ ਅਤੇ ਅਫ਼ਰੀਕੀ ਮੂਲ ਦੇ ਲੋਕਾਂ ਉੱਤੇ ਬਾਕੀਆਂ ਨਾਲੋਂ ਵੱਧ ਪਈ ਹੈ। ਬ੍ਰਿਟੇਨ ਦੀ ਸਰਕਾਰ ਇਸ ਤੱਥ ਦੇ ਕਾਰਨ ਲੱਭ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)