ਕੋਰੋਨਾਵਾਇਰਸ: ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮਹਿਲਾ ਪੱਤਰਕਾਰ ਨਾਲ ਉਲਝ ਗਏ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮਹਿਲਾ ਪੱਤਰਕਾਰ ਨਾਲ ਉਲਝ ਗਏ
ਪ੍ਰਕਾਸ਼ਿਤ

ਸੀਬੀਸੀ ਪੱਤਰਕਾਰ ਵੀਅਜੀਆ ਜਿਆਂਗ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਵਾਲ ਪੁੱਛਿਆ ਕਿ ਟੈਸਟਿੰਗ ਉਨ੍ਹਾਂ ਲਈ ਗਲੋਬਲ ਮੁਕਾਬਲੇ ਦਾ ਮੁੱਦਾ ਕਿਉਂ ਬਣ ਗਿਆ ਹੈ ਤਾਂ ਟਰੰਪ ਨੇ ਆਖਿਆ ਕਿ ਸਵਾਲ ਜਾ ਕੇ ਚੀਨ ਨੂੰ ਪੁੱਛੋ।

ਦੂਜੀ ਰਿਪੋਰਟਰ ਨੂੰ ਬੁਲਾਉਣ ’ਤੇ ਜਿਆਂਗ ਨੇ ਪੁੱਛਿਆ ਕਿ ਉਨ੍ਹਾਂ ਅਜਿਹਾ ਖ਼ਾਸ ਤੌਰ ’ਤੇ ਉਸ ਨੂੰ ਹੀ ਕਿਉਂ ਕਿਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)