1.5 ਕਰੋੜ ਫੌਲੋਅਰਜ਼ ਵਾਲੇ ਟਿਕਟੌਕ ਕ੍ਰਿਏਟਰਾਂ ਦੀ ਕੀ ਹੈ ਰੂਟੀਨ

ਵੀਡੀਓ ਕੈਪਸ਼ਨ, 1.5 ਕਰੋੜ ਫੌਲੋਅਰਜ਼ ਵਾਲੇ ਟਿਕਟੌਕ ਕ੍ਰਿਏਟਰਾਂ ਦੀ ਕੀ ਜੀਵਨ ਸ਼ੈਲੀ
ਪ੍ਰਕਾਸ਼ਿਤ

ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਐਪ ਟਿਕਟੌਕ ਦੇ ਇਨ੍ਹਾਂ 6 ਕ੍ਰਿਏਟਰਾਂ ਲਈ ਇਹ ਫੁੱਲ ਟਾਈਮ ਕੰਮ ਹੈ

ਉਹ ਆਪਣੇ ਘਰ ਛੱਡ ਕੇ ਇੱਕ ਮੈਨੇਜਰ ਨਾਲ ਰਹਿਣ ਆ ਗਏ ਨੇ ਤੇ ਇਹ ਸਭ ਕੁਝ ਲੌਕਡਾਊਨ ਤੋਂ ਪਹਿਲਾਂ ਹੀ ਤੈਅ ਕਰ ਗਿਆ ਲਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)