ਕੋਰੋਨਾਵਾਇਰਸ ਦੇ ਦੌਰ 'ਚ ਹਨੀਫ਼ ਦੀ ਟਿੱਪਣੀ: 'ਭਾਰਤ ਦੇ ਸੰਘੀ, ਪਾਕਿਸਤਾਨ ਦੇ ਕੱਟੜ ਮੁਸਲਮਾਨ: ਫਰਕ ਕੋਈ ਨਹੀਂ, ਕੋਰੋਨਾ ਤੋਂ ਹੀ ਡਰ ਜਾਓ'

ਵੀਡੀਓ ਕੈਪਸ਼ਨ, 'ਭਾਰਤ ਦੇ ਸੰਘੀ, ਪਾਕਿਸਤਾਨ ਦੇ ਕੱਟੜ ਮੁਸਲਮਾਨ: ਫਰਕ ਕੋਈ ਨਹੀਂ, ਕੋਰੋਨਾ ਤੋਂ ਹੀ ਡਰ ਜਾਓ' - ਹਨੀਫ਼
ਪ੍ਰਕਾਸ਼ਿਤ

ਪਾਕਿਸਤਾਨ ਦੇ ਉੱਘੇ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦਾ ਕੋਰੋਨਾਵਾਇਰਸ ਦੇ ਦੌਰ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਧਰਮ ਦੇ ਨਾਂ 'ਤੇ ਕੱਟੜਤਾ, ਵਖਰੇਵੇਂ ਅਤੇ ਹਿੰਸਾ ਬਾਰੇ ਨਜ਼ਰੀਆ

(ਇੱਥੇ ਮੁਹੰਮਦ ਹਨੀਫ਼ ਕੁਝ ਹਫ਼ਤਿਆਂ ਪਹਿਲਾਂ ਲਖਨਊ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰ ਰਹੇ ਹਨ ਜਿਸ ਵਿੱਚ ਇੱਕ ਭਾਜਪਾ ਦਾ ਆਗੂ ਮੁਲਜ਼ਮ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)